ਹੁਣ ਮ੍ਰਿਤਕ ਏ ਐਸ ਆਈ ਦੇ ਪਰਿਵਾਰ ਨੇ ਮੰਗੀ ਆਈ ਜੀ ਦੀ ਘਰਵਾਲੀ ਦੀ ਗ੍ਰਿਫਤਾਰੀ
ਚੰਡੀਗੜ੍ਹ, 15 ਅਕਤੂਬਰ: ਹਰਿਆਣਾ ਪੁਲਿਸ ਦੇ ਆਈ ਜੀ ਪੂਰਨ ਕੁਮਾਰ ਵੱਲੋਂ ਆਤਮਹੱਤਿਆ ਦੇ ਕੁਝ ਦਿਨਾਂ ਬਾਦ ਕੱਲ ਏ ਐਸ ਆਈ ਸੰਦੀਪ ਕੁਮਾਰ ਵੱਲੋਂ ਵੀ ਆਤਮਹੱਤਿਆ ਕਰ ਲੈਣ ਉਪਰੰਤ ਇਸ ਕੇਸ ਨੇ ਨਵਾਂ ਮੋੜ ਲੈ ਲਿਆ ਹੈ । ਆਈ ਜੀ ਨੇ ਆਪਣੇ ਆਖਰੀ ਪੱਤਰ ਵਿੱਚ ਡੀ ਜੀ ਪੀ ਹਰਿਆਣਾ ਅਤੇ ਹੋਰ ਕਈ ਅਫਸਰਾਂ ਖਿਲਾਫ ਜਾਤੀਵਾਦ ਦੇ … Continue reading ਹੁਣ ਮ੍ਰਿਤਕ ਏ ਐਸ ਆਈ ਦੇ ਪਰਿਵਾਰ ਨੇ ਮੰਗੀ ਆਈ ਜੀ ਦੀ ਘਰਵਾਲੀ ਦੀ ਗ੍ਰਿਫਤਾਰੀ
2025 © Dbetternews.com – All Rights Reserved