ਮਾਨਸਾ 16 ਦਸੰਬਰ (ਜਗਦੀਸ਼ ਬਾਂਸਲ)- P.W.D ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਅਨੁਸਾਰ ਅੱਜ ਹਲਕਾ ਬੁਢਲਾਡਾ ਦੇ M.L.A ਮਾਣਯੋਗ ਬੁਧਰਾਮ ਰਾਹੀਂ ਮੁੱਖ ਮੰਤਰੀ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਇਹ ਮੰਗ ਪੱਤਰ ਕਨਵੀਨਰਜ ਸ੍ਰੀ ਪਾਲ ਸਿੰਘ ਖੁਲਾਡ, ਸ੍ਰੀ ਬੋਘ ਸਿੰਘ ਫਫੜੇ, ਅਤੇ ਸ੍ਰੀ ਜਸਵੰਤ ਸਿੰਘ ਭਾਈ ਦੇਸਾ,ਦੀ ਅਗਵਾਈ ਹੇਠ ਦਿੱਤਾ ਗਿਆ, ਕਨਵੀਨਰ ਸਹਿਬਾਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਟਰ ਸਪਲਾਈਆ ਦਾ ਪੰਚਾਇਤੀ ਕਰਨ ਕਰਨਾ ਬੰਦ ਕੀਤਾ ਜਾਵੇ, ਠੇਕੇ ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ, ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਅਤੇ ਹੋਰ ਜੋ ਮੰਗਾਂ ਜਥੇਬੰਦੀ ਦੇ ਮੰਗ ਪੱਤਰ ਵਿੱਚ ਦਰਜ ਹਨ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ,ਇਸ ਸਮੇਂ ਮੇਜ਼ਰ ਸਿੰਘ ਖਾਲਸਾ,ਭੂਰਾ ਸਿੰਘ ਬੱਛੋਆਣਾ,ਸੋਨੀ ਬਰੇਟਾ, ਅਤੇ ਹਰਮਨਪ੍ਰੀਤ ਸਿੰਘ ਬੋੜਾਵਾਲ ਆਗੂ ਸਾਥੀ ਹਾਜ਼ਰ ਸਨ।
Latest News
ਵਿਧਾਇਕ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
- December 16, 2025
- 0 Comments
- Less than a minute
- 238 Views
Leave feedback about this