Latest News
ਬਠਿੰਡਾ- ਜਿਲ੍ਹਾ ਪ੍ਰੀਸ਼ਦ ਜੋਨ ਬਾਲੀਆਂ ਤੋਂ ਆਪ ਉਮੀਦਵਾਰ ਹਰਜਿੰਦਰ ਸਿੰਘ ਕਾਂਝਲਾ ਨੇ 6 ਹਜਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।ਜਿੱਤ ਦੀ ਖੁਸ਼ੀ ਚ ਹਰਜਿੰਦਰ ਸਿੰਘ ਕਾਂਝਲਾ ਦੇ ਜੀ,ਐਮ ਸਿਕੰਦਰ ਖਾਨ, ਗੁਰਵਿੰਦਰ ਸਿੰਘ ਤੇ ਸਾਥੀਆਂ ਵੱਲੋ ਲੱਡੂ ਵੰਡਕੇ ਖੁਸ਼ੀ ਸਾਂਝੀ ਕੀਤੀ ਗਈ
- December 22, 2025
- 0 Comments
- Less than a minute
- 346 Views
Leave feedback about this