ਚੰਡੀਗੜ੍ਹ 6 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਖਾਰ, ਘੱਟ ਪਲਸ ਰੇਟ, ਬਦਹਜ਼ਮੀ ਤੇ ਕਮਜ਼ੋਰੀ ਦੇ ਚਲਦਿਆਂ ਸ਼ੁਕਰਵਾਰ ਸ਼ਾਮ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਹਸਪਤਾਲ ਵੱਲੋਂ ਜਾਰੀ ਸਿਹਰ ਬੁਲਿਟਨ ਅਨੁਸਾਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿੱਚ ਗਿਰਾਵਟ ਆ ਰਹੀ ਸੀ ਤੇ ਅਖੀਰ ਉਨ੍ਹਾਂ ਨੂੰ ਫੋਰਟਿਸ, ਮੋਹਾਲੀ ਵਿੱਖੇ ਦਾਖਿਲ ਕਰਵਾਇਆ ਗਿਆ ਹੈ । ਇਸ ਕਾਰਨ ਕੈਬਨਿਟ ਮੀਟਿੰਗ ਤੇ ਹੜ੍ਹਾਂ ਸਬੰਧੀ ਦੌਰੇ ਵੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੇ ਗਏ ਹਨ ।
Latest News
ਮੁੱਖ ਮੰਤਰੀ ਫੋਰਟਿਸ ਦਾਖਿਲ, ਵਿਗੜੀ ਸਿਹਤ ਵਿੱਚ ਹੋ ਰਿਹਾ ਸੁਧਾਰ
- September 6, 2025
- 0 Comments
- Less than a minute
- 136 Views
Leave feedback about this