ਮੁੰਬਈ, 22 ਅਕਤੂਬਰ: ਅੰਗਰੇਜ਼ਾਂ ਦੇ ਜ਼ਮਾਨੇ ਦੇ ਜੇਲਰ ਗੋਵਰਧਨ ਅਸਰਾਨੀ ਦੀ 87 ਸਾਲਾਂ ਦੀ ਉਮਰ ਵਿੱਚ ਕੱਲ ਮੌਤ ਹੋ ਗਈ । ਉਨ੍ਹਾਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਘੱਟ ਤੋਂ ਘੱਟ ਲੋਕਾਂ ਦਾ ਉਨ੍ਹਾਂ ਦੇ ਸੰਸਕਾਰ ਤੇ ਸੱਦਣ ਲਈ ਕਿਹਾ ਸੀ । ਉਨ੍ਹਾਂ ਕਿਹਾ ਸੀ ਕਿ ਸਾਰਿਆਂ ਨੂੰ ਸੰਸਕਾਰ ਹੋਣ ਤੋਂ ਬਾਦ ਵਿੱਚ ਉਨ੍ਹਾਂ ਦੀ ਮੌਤ ਬਾਰੇ ਦੱਸਿਆ ਜਾਵੇ । ਅਸਰਾਨੀ ਦੀ ਮੌਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
Latest News
ਅੰਗਰੇਜ਼ਾਂ ਦੇ ਜ਼ਮਾਨੇ ਦੇ ਜੇਲਰ, ਅਸਰਾਨੀ ਨਹੀਂ ਰਹੇ
- October 22, 2025
- 0 Comments
- Less than a minute
- 512 Views
Leave feedback about this