ਸਿ਼ਮਲਾ, 23 ਅਕਤੂਬਰ: ਸਿ਼ਮਲਾ ਵਿੱਚ ਕੁਝ ਥਾਂਵਾਂ ਤੇ ਅੱਜ ਦੁਪਹਿਰ ਅਚਾਨਕ ਪਏ ਮੀਂਹ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਠੰਡ ਵਧਾ ਦਿੱਤੀ ਹੈ । ਇਸ ਮੀਂਹ ਨਾਲ ਜਿੱਥੇ ਹਿਮਾਚਲ ਪ੍ਰਦੇਸ਼ ਵਿੱਚ ਘੱਟੋ ਘੱਟ ਤਾਪਮਾਨ ਲਾਹੌਲ ਅਤੇ ਸਪੀਤੀ ਵਿਖੇ ਜੀਰੋ ਡਿਗਰੀ ਹੋ ਗਿਆ ਹੈ ਉੱਥੇ ਹੀ ਵੱਧ ਤੋਂ ਵੱਧ ਤਾਪਮਾਨ ਉਨਾ ਵਿਖੇ 30 ਡਿਗਰੀ ਹੋ ਗਿਆ ਹੈ । ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪ੍ਰਦੇਸ਼ ਵਿੱਚ ਮੌਸਮ ਖੁਸ਼ਕ ਰਹੇਗਾ ।
Himachal
ਸਿ਼ਮਲਾ ਵਿੱਚ ਮੀਂਹ ਤੇ ਬਰਫ ਨੇ ਵਧਾਈ ਠੰਡ
- October 23, 2025
- 0 Comments
- Less than a minute
- 201 Views
Leave feedback about this