ਚੰਡੀਗੜ੍ਹ 5 ਸਤੰਬਰ: ਪੰਜਾਬ ਦੇ ਬਾਕੇ ਵੱਡੇ ਜ਼ਿਲਿਆਂ ਵਿੱਚ ਭਾਰੀ ਮੀਂਹ ਕਾਰਨ ਹਿਮਾਚਲ ਦੇ ਸੇਬਾਂ ਨੇ ਬਠਿੰਡੇ ਵੱਲ ਮੂੰਹ ਕਰ ਲਿਆ ਹੈ । ਹਿਮਾਚਲ ਤੋਂ ਆਉਣ ਵਾਲੇ ਸੇਬਾਂ ਨਾਲ ਭਰੇ ਟਰੱਕਾਂ ਦੇ ਜ਼ਖੀਰੇ ਹੁਣ ਉੱਚੀ ਤੇ ਮੀਂਹ ਤੋਂ ਰਹਿਤ ਮੰਡੀਆਂ ਦੀ ਭਾਲ ਵਿੱਚ ਬਠਿੰਡਾ ਪੁੱਜ ਰਹੇ ਹਨ । ਇਸ ਗੱਲ ਦੀ ਪੁਸ਼ਟੀ ਕਰਦਿਆਂ ਸ਼ਿਮਲਾ ਤੋਨ ਕੁਝ ਦੂਰ ਠਿਉਗ ਦੇ ਵਸਨੀਕ ਰਵਿੰਦਰ ਠਾਕੁਰ ਨੇ ਕਿਹਾ।ਕਿ ਪਟਿਆਲਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਖੇ ਭਾਰੀ ਮੀਂਹ ਦੇ ਚਲਦਿਆਂ ਟਰੱਕਾਂ ਦਾ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ । ਉਨ੍ਹਾਂ ਕਿਹਾ ਸੇਬਾਂ ਦੀ ਪੈਦਾਵਾਰ ਕਰ ਕਰੇ ਇਲਾਕਿਆਂ ਚੋਂ ਹੁਣ ਸੇਬਾਂ ਦੇ ਭਰੇ ਟਰੱਕ ਬਠਿੰਡਾ ਦੀ ਮੰਡੀ ਦਾ ਰਾਹ ਲੱਭ ਰਹੇ ਹਨ । ਉਨ੍ਹਾਂ ਕਿਹਾ ਹਰ ਸਾਲ।ਉਹ ਜ਼ਿਆਦਾਤਰ ਸੇਬ ਸੂਬੇ ਦੇ ਵੱਡੇ ਜ਼ਿਲਿਆਂ ਵਿੱਚ ਆ ਕੇ ਵੇਚਦੇ ਹਨ ਪਰ ਇਸ ਬਾਰ ਉਨ੍ਹਾਂ ਨੂੰ ਹੜ ਕਾਰਨ ਬਠਿੰਡਾ ਆਉਣਾ ਪੈ ਰਿਹਾ ਹੈ ।
Latest News
ਬਾਕੀ ਥਾਂ ਹੜ੍ਹ ਕਾਰਨ ਹਿਮਾਚਲ ਦੇ ਸੇਬ ਪਹੁੰਚ ਰਹੇ ਬਠਿੰਡਾ
- September 5, 2025
- 0 Comments
- Less than a minute
- 110 Views
Leave feedback about this