Politics

ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜਿਲ੍ਹਾ ਮਾਨਸਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

– ਜਥੇਬੰਦੀ ਦੀ ਮਜ਼ਬੂਤੀ ਲਈ ਹਰ ਘਰ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਵਾਂਗੇ – ਜਤਿੰਦਰ ਸਿੰਘ ਸੋਢੀ

ਸਰਦੂਲਗੜ 14 ਸਤੰਬਰ ( ਲਛਮਣ ਸਿੱਧੂ ) –  ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਅੱਜ ਭਾਗਾਂ ਵਾਲਾ ਦਿਨ ਹੈ । ਕਿਉਂਕਿ ਸੁਨਹਿਰੇ ਗੋਰਵਮਈ ਕੁਰਬਾਨੀਆਂ ਤੇ ਸੰਘਰਸ਼ਾਂ ਵਿੱਚੋਂ ਪੈਦਾ ਹੋਈ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਦੇ ਇਹਨਾਂ ਨਵਨਿਯੁਕਤ ਅਹੁਦੇਦਾਰਾਂ ਦੀ ਸੂਚੀ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ, ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਮਾਨਸਾ , ਡਾਕਟਰ ਨਿਸ਼ਾਨ ਸਿੰਘ ਹਲਕਾ ਇੰਚਾਰਜ ਬੁਢਲਾਡਾ ਤੇ ਜਿਲ੍ਹੇ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਕਰਨ ਉਪਰੰਤ 4 ਸਰਪ੍ਰਸਤ , 4 ਸੀਨੀਅਰ ਮੀਤ ਪ੍ਰਧਾਨ, 32 ਮੀਤ ਪ੍ਰਧਾਨ , 21  ਜਨਰਲ ਸਕੱਤਰ, 36 ਜਥੇਬੰਦਕ ਸਕੱਤਰ , 27 ਮੈਂਬਰ ਵਰਕਿੰਗ ਕਮੇਟੀ, 1 ਪ੍ਰੈਸ ਸਕੱਤਰ ਤੇ 1 ਬੁਲਾਰੇ ਸਮੇਤ 126 ਮੈਂਬਰੀ ਜਥੇਬੰਦਕ ਢਾਂਚੇ ਦੀ ਪ੍ਰਵਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਤੇ ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਤੋ ਲਈ ਗਈ ਹੈ । ਜਿਸ ਵਿੱਚ ਜਥੇਦਾਰ ਚਮਕੌਰ ਸਿੰਘ, ਤਰਸੇਮ ਚੰਦ ਮਿੱਢਾ,ਕਾਲਾ ਸਿੰਘ ਆਰੇਵਾਲੇ , ਤੇ ਬਲਜੀਤ ਸਿੰਘ ਸੇਠੀ ਸਰਪ੍ਰਸਤ , ਹਰਿੰਦਰ ਸਿੰਘ ਸਾਹਨੀ , ਜਗਜੀਤ ਸਿੰਘ ਸੰਧੂ , ਮਲਕੀਤ ਸਿੰਘ ਬਾਬੇ ਕਾ ਤੇ ਬਲਵੀਰ ਸਿੰਘ ਬੋਹਾ ਸੀਨੀਅਰ ਮੀਤ ਪ੍ਰਧਾਨ , ਹੰਸ ਰਾਜ ਅਹੂਜਾ , ਸੁਖਦੇਵ ਸਿੰਘ ਜੋਗਾ , ਅੰਮ੍ਰਿਤ ਪਾਲ ਤਿਵਾੜੀ , ਸੁਖਦੇਵ ਸਿੰਘ ਸਾਬਕਾ ਸਰਪੰਚ ਜੋਗਾ, ਹਰਮੀਤ ਸਿੰਘ , ਬਲਵਿੰਦਰ ਸਿੰਘ, ਦਿਲਰਾਜ ਸਿੰਘ, ਈਸ਼ਵਰ ਮਿੱਤਲ , ਕੁਲਜੀਤ ਸਿੰਘ, ਸਤਵੰਤ ਸਿੰਘ ਸੱਤਾ , ਗੁਰਜੰਟ ਸਿੰਘ ਐਮ.ਸੀ ,ਦਿਆ ਸਿੰਘ, ਹਰਜੀਤ ਸਿੰਘ ਧਾਲੀਵਾਲ, ਕਰਮਪ੍ਰੀਤ ਸਿੰਘ ਜੋਗਾ, ਵਿਜੈ ਕੁਮਾਰ ਸਾਬਕਾ ਐਮ. ਸੀ , ਮਜੀਠਾ ਸਿੰਘ ਠੇਕੇਦਾਰ, ਗੋਪਾਲ ਦਾਸ ਪਾਲੀ , ਸੁਖਰਾਜ ਸਿੰਘ ਠੇਕੇਦਾਰ, ਪਵਿੱਤਰ ਸਿੰਘ ਨੋਨੀ , ਰਾਜਿੰਦਰ ਸਿੰਘ ਠੇਕੇਦਾਰ, ਗੁਰਦੇਵ ਸਿੰਘ ਜੋਗਾ, ਅਜੀਤ ਸਿੰਘ ਬੱਬੂ ,ਮੇਜਰ ਸਿੰਘ ਗਿੱਲ , ਜੀਤ ਸਿੰਘ ਚਹਿਲ, ਹਰਿੰਦਰ ਸਿੰਘ ਢਿੱਲੌ, ਪੰਕਜ ਭੀਖੀ, ਨਾਇਬ ਸਿੰਘ , ਅਜਾਇਬ ਸਿੰਘ ਜੋਗਾ, ਜਸਵੀਰ ਸਿੰਘ ਜੱਸੀ , ਗੋਲੂ ਮਾਨਸਾ, ਗੁਰਮੇਲ ਸਿੰਘ ਮੋਹਰ ,ਅਜੀਤ ਸਿੰਘ ਧਾਲੀਵਾਲ ਮੀਤ ਪ੍ਰਧਾਨ ਜਗਮੇਲ ਸਿੰਘ , ਗੁਰਵਿੰਦਰ ਸਿੰਘ , ਭੁਪਿੰਦਰ ਸਿੰਘ ਨੰਬਰਦਾਰ, ਗੁਰਮੀਤ ਬੱਤਰਾ , ਸ਼ੀਸਪਾਲ ਗੋਇਲ , ਕੇਸਰ ਸਿੰਘ, ਹਰਪਾਲ ਸਿੰਘ, ਗਿਤੇਸ਼ ਬਾਲੀ , ਬਲਦੇਵ ਸਿੰਘ ਮੰਗਾ , ਭੂਸ਼ਣ ਗਰਗ , ਗੁਰਦੀਪ ਸਿੰਘ ਸੇਖੋਂ, ਪ੍ਰਿਤਪਾਲ ਸ਼ਰਮਾ, ਸਤਪਾਲ ਬਾਂਸਲ , ਗੁਰਲਾਲ ਸਿੰਘ , ਰਾਮਪਾਲ ਭੀਖੀ, ਬਲਜੀਤ ਸਿੰਘ ਠੇਕੇਦਾਰ, ਜਗਰਾਜ ਸਿੰਘ ਪੇਂਟਰ, ਜਸਵੰਤ ਸਿੰਘ ਤੇ ਜਗਤਾਰ ਸਿੰਘ ਦਿਉਲ, ਰਾਧੇ ਸਿਆਮ ਗਰਗ, ਕੇਵਲ ਕੁਮਾਰ ਜੈਨ ਜਨਰਲ ਸਕੱਤਰ
ਬੰਤਾ ਸਿੰਘ ਸਾਬਕਾ ਸਰਪੰਚ, ਨਰਿੰਦਰ ਮਿੱਤਲ , ਧਰਮਿੰਦਰ ਮਿੱਤਲ, ਰੁਤਾਸ਼ ਭੀਖੀ, ਗੁਰਮੀਤ ਸਿੰਘ ਬਿੰਦੀ , ਸਰਦੂਲ ਸਿੰਘ ਲਹੋਰੀਆ, ਵਿਜੈ ਕੁਮਾਰ ਅਰੋੜਾ, ਗੁਰਮੇਲ ਸਿੰਘ ਬਿੱਲੂ , ਬਲਵਿੰਦਰ ਨਾਗਪਾਲ , ਗੁਰਜੰਟ ਸਿੰਘ, ਅਮਰੀਕ ਸਿੰਘ ਭੋਲਾ, ਸੁਖਦੇਵ ਸਿੰਘ ਸਿੱਧੂ, ਅਵਤਾਰ ਸਿੰਘ ਤਾਰੀ, ਗੁਰਪਿਆਰ ਸਿੰਘ ਪਿਆਰੀ , ਰਾਜ ਕੁਮਾਰ ਗੁਪਤਾ,ਜਸਵੰਤ ਸਿੰਘ ਵਾਲੀਆ, ਸਤਪਾਲ ਸਿੰਘ, ਮਨੀਸ਼ ਹੈਪੀ , ਨਛੱਤਰ ਸਿੰਘ ਮਾਸਟਰ, ਸੁਖਪਾਲ ਸਿੰਘ, ਪ੍ਰਿੰਸ ਬਾਂਸਲ , ਇੰਦਰਜੀਤ ਸਿੰਘ ਜੀਤੀ , ਮੱਗਰ ਸਿੰਘ ਮਾਨਸਾ , ਰਵੀ ਅਰੋੜਾ, ਗੁਰਮੀਤ ਸਿੰਘ ਲਾਲੀ , ਬਲਵੀਰ ਸਿੰਘ ਸੌਢੀ , ਦੀਪੂ ਅਰੋੜਾ, ਰਿੰਪੀ ਐਮ. ਸੀ , ਡਾਕਟਰ ਤਿਰਲੋਕ ਸਿੰਘ, ਹੈਪੀ ਅਰੋੜਾ , ਚਰਨਜੀਤ ਸਿੰਘ, ਗੁਰਚਰਨ ਸਿੰਘ ਐਡਵੋਕੇਟ, ਪ੍ਰੇਮ ਜਿੰਦਲ, ਵਿਨੋਦ ਸਿੰਗਲਾ , ਗੁਰਮੇਲ ਸਿੰਘ , ਨਾਜਰ ਸਿੰਘ ਤੇ ਹਰਦੀਪ ਸਿੰਘ ਜਥੇਬੰਦਕ ਸਕੱਤਰ , ਨਿਰੰਜਣ ਬੋਹਾ ਪ੍ਰੈਸ ਸਕੱਤਰ, ਰਘੁਬੀਰ ਸਿੰਘ ਮਾਨਸਾ ਬੁਲਾਰਾ , ਕੁਲਦੀਪ ਸਿੰਘ ਸੁਖਮਿੰਦਰ ਸਿੰਘ, ਗੁਰਮੀਤ ਸਿੰਘ, ਮਨੋਜ ਕੁਮਾਰ, ਰਾਜੇਸ਼ ਕੁਮਾਰ, ਜਤਿੰਦਰ ਗੋਇਲ, ਇੰਦਰ ਸਿੰਘ ਵਿਰਕ , ਰਣਜੀਤ ਸਿੰਘ ਅਨੇਜਾ , ਜਸਵਿੰਦਰ ਸਿੰਘ, ਗੁਰਦਿਆਲ ਸਿੰਘ, ਕੰਵਲ ਹੰਸ ਪਾਲ ਸਿੰਘ, ਗੁਰਪ੍ਰਕਾਸ ਸਿੰਘ, ਹਰਵਿੰਦਰ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਕਰਤਾਰ ਸਿੰਘ, ਅਮਰੀਕ ਸਿੰਘ, ਰੂਪ ਸਿੰਘ, ਜਸਵੀਰ ਸਿੰਘ , ਗੁਰਲਾਲ ਸਿੰਘ, ਸੁਰਿੰਦਰ ਸਿੰਘ ਸੇਖੋਂ, ਸ਼ਿਦਰਪਾਲ ਸਿੰਘ ਐਮ. ਸੀ , ਹਰਿੰਦਰ ਸਿੰਘ, ਰਵਿੰਦਰ ਗਰਗ , ਜਿੰਦਰਪਾਲ ਪਾਲੀ , ਬਿੱਟੂ ਅਰੋੜਾ ਤੇ ਮੁਖਵਿੰਦਰ ਸਿੰਘ ਮੈਬਰ ਵਰਕਿੰਗ ਕਮੇਟੀ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੀ ਸੋਢੀ ਨੇ ਕਿਹਾ ਕਿ ਜਥੇਬੰਦੀ ਦੀ ਮਜ਼ਬੂਤੀ ਲਈ ਅਸੀਂ ਸਾਰੇ ਰਲ ਕੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦਾ ਯਤਨ ਕਰਾਂਗੇ ਤੇ ਇਸਦੇ ਨਾਲ ਨਾਲ ਹੋਰ ਯੋਗ ਤੇ ਮੇਹਨਤੀ ਵਰਕਰਾਂ ਨੂੰ ਜਲਦ ਜਿਲ੍ਹਾ ਜਥੇਬੰਦੀ ਵਿੱਚ ਸ਼ਾਮਲ ਕਰਕੇ ਸਨਮਾਨ ਦਿੱਤਾ ਜਾਵੇਗਾ ।

Leave feedback about this

  • Service
Choose Image