ਚੰਡੀਗੜ੍ਹ, 14 ਅਕਤੂਬਰ: ਆਈ ਜੀ ਵਾਈ ਪੂਰਨ ਕੁਮਾਰ ਦੀ ਆਤਮਹੱਤਿਆ ਤੋਂ ਬਾਦ ਦੇਸ਼ ਦੇ ਉੱਘੇ ਸਿਆਸਤਦਾਨਾਂ ਵੱਲੋਂ ਹਰਿਆਣਾ ਸਰਕਾਰ ਨੂੰ ਚਾਰੇ ਪਾਸਿਓੁਂ ਦਬਾਵ ਪੈਣ ਉਪਰੰਤ ਅੱਜ ਹਰਿਆਣਾ ਦੇ ਡੀ ਜੀ ਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਤੇ 1992 ਬੈਚ ਦੇ ਆਈ ਪੀ ਐਸ ਅਫਸਰ ਓ ਪੀ ਸਿੰਘ ਨੂੰ ਬਤੌਰ ਡੀ ਜੀ ਪੀ ਲਗਾ ਦਿੱਤਾ ਗਿਆ ਹੈ । ਆਪਣੀ ਤਿੰਨ ਦਹਾਕਿਆਂ ਦੀ ਸਰਵਿਸ ਦੌਰਾਨ ਓ ਪੀ ਸਿੰਘ ਬਤੌਰ ਕਮਿਸ਼ਨਰ ਫਰੀਦਾਬਾਦ ਅਤੇ ਆਈ ਜੀ ਹਿਸਾਰ ਸੇਵਾਵਾਂ ਨਿਭਾ ਚੁੱਕੇ ਹਨ ।
Haryana
ਆਈ ਜੀ ਦੀ ਆਤਮਹੱਤਿਆ ਤੋਂ ਬਾਦ ਡੀ ਜੀ ਪੀ ਹਰਿਆਣਾ ਭੇਜੇ ਛੁੱਟੀ ਤੇ
- October 14, 2025
- 0 Comments
- Less than a minute
- 280 Views
Leave feedback about this