ਨਵੀਂ ਦਿੱਲੀ, 23 ਅਕਤੂਬਰ: ਕੇਂਦਰ ਦੇ ਪਟ੍ਰੋਲੀਅਮ ਅਤੇ ਨੈਚੁਰਲ ਗੈਸ ਮੰਤਰੀ ਦੇ ਪਰਿਵਾਰ ਵੱਲੋਂ ਪਿਛਲੇ 300 ਸਾਲਾਂ ਦੌਰਾਨ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਜੋੜਿਆਂ ਦੀ ਸੇਵਾ ਉਪਰੰਤ ਹੁਣ ਇਹ ਜੋੜ ਸਾਹਿਬ ਅਰਦਾਸ ਉਪਰੰਤ ਗੁਰੂਦੁਆਰਾ ਮੋਤੀ ਬਾਗ ਵਿਖੇ ਸਥਾਪਿਤ ਕਰ ਦਿੱਤੇ ਹਨ । ਉਨ੍ਹਾਂ ਕਿਹਾ ਕਿ ਇੱਥੋਂ ਗੁਰੂ ਸਾਹਿਬਾਨ ਦੇ ਅਵਸ਼ੇਸ਼ ਪਟਨਾ ਸਾਹਿਬ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਲਿਜਾਏ ਜਾਣਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਗਤਾਂ ਨੂੰ ਇਨ੍ਹਾਂ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ ।
Punjab
ਕੇਂਦਰੀ ਮੰਤਰੀ ਨੇ 300 ਸਾਲਾਂ ੳਪਰੰਤ ਦਸਮ ਪਿਤਾ ਦੇ ਜੋੜੇ ਭੇਂਟ ਕੀਤੇ
- October 23, 2025
- 0 Comments
- Less than a minute
- 539 Views
Leave feedback about this