ਚੰਡੀਗੜ੍ਹ, 23 ਅਕਤੂਬਰ: ਪੰਜਾਬ ਸਰਕਾਰ ਨੇ ਸੀ ਬੀ ਆਈ ਵੱਲੋਂ ਫੜੇ ਗਏ ਡੀ ਆਈ ਜੀ ਹਰਚਰਨ ਭੁੱਲਰ ਦੀ ਥਾਂ ਤੇ ਆਈ ਪੀ ਐਸ ਨਾਨਕ ਸਿੰਘ ਨੂੰ ਲਗਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਦਲਵਿੰਦਰਜੀਤ ਨੂੰ ਡੀ ਸੀ ਅੰਮ੍ਰਿਸਤਰ, ਪੱਲਵੀ ਨੂੰ ਡੀ ਸੀ ਪਠਾਨਕੋਟ ਲਗਾਇਆ ਗਿਆ ਹੈ । ਆਦਿਤਯਾ ਉੱਪਲ ਨੂੰ ਡੀ ਸੀ ਗੁਰਦਾਸਪੁਰ ਲਗਾਇਆ ਗਿਆ ਹੈ ।
Latest News
ਨਵਾਂ ਡੀ ਆਈ ਜੀ ਰੋਪੜ ਤੇ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਡੀ ਸੀ ਬਦਲੇ
- October 23, 2025
- 0 Comments
- Less than a minute
- 464 Views
Leave feedback about this