ਬਠਿੰਡਾ, 29 ਅਕਤੂਬਰ: ਫਿਲਮੀ ਅਦਾਕਾਰ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਨਾਵਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਟਵਿੱਟਰ ਤੇ ਕਿਸਾਨ ਅੰਦੋਲਨ ਦੌਰਾਨ ਇੱਕ ਬੁਜ਼ੁਰਗ ਮਹਿਲਾ ਖਿਲਾਫ ਭੱਦੀ ਸ਼ਬਦਾਵਲੀ ਲਿਖਣ ਸਬੰਧੀ ਪੇਸ਼ੀ ਭੁਗਤਣ ਆਈ ਹੈ । ਇਸ ਦੌਰਾਨ ਜਿੱਥੇ ਲੋਕਾਂ ਵਿੱਚ ਕੰਗਨਾ ਦੀ ਇੱਕ ਝਲਕ ਦੇਖਣ ਨੂੰ ਭੀੜ ਉਮੜੀ ਹੈ ਉੱਥੇ ਬਠਿੰਡਾ ਪੁਲਿਸ ਵੱਲੋਂ ਭਾਰੀ ਸੁਰੱਖਿਆ ਬਲਾਂ ਦੀ ਵੀ ਤਇਨਾਤੀ ਕੀਤੀ ਗਈ ਹੈ ।
Latest News
ਕੰਗਨਾ ਰਨਾਵਤ ਪੇਸ਼ੀ ਤੇ ਪਹੁੰਚੀ ਬਠਿੰਡਾ, ਮਾਮਲਾ ਟਵੀਟ ਕਰ ਇੱਜ਼ਤ ਉਛਾਲਣ ਦਾ
- October 27, 2025
- 0 Comments
- Less than a minute
- 213 Views
Leave feedback about this