Latest News

ਰਾਹੁਲ ਗਾਂਧੀ ਨੇ ਬਣਾਏ ਲੱਡੂ ਅਤੇ ਇਮਰਤੀ

ਨਵੀਂ ਦਿੱਲੀ, 20 ਸਤੰਬਰ: ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਨੇ ਦਿਵਾਲੀ ਦੇ ਤਿਉਹਾਰ ਦੌਰਾਨ ਪੁਰਾਣੀ ਦਿੱਲੀ ਵਿਖੇ ਘੰਟੇਵਾਲਾ ਮਿਠਾਈ ਦੀ ਦੁਕਾਨ ਤੇ ਲੱਡੂ ਅਤੇ ਇਮਰਤੀ ਬਣਾਈ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਿਵਾਲੀ ਮਿਠਾਸ, ਆਪਸੀ ਭਾਏਚਾਰੇ ਅਤੇ ਮੁਹੱਬਤ ਦਾ ਤਿਉਹਾਰ ਹੈ । ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਰਾਹੁਲ ਗਾਂਧੀ ਦੀ ਦਾਦੀ, ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਮਿਠਾਈ ਖੁਆਈ ਹੈ ਅਤੇ ਹੁਣ ਉਹ ਰਾਹੁਲ ਗਾਂਧੀ ਦੇ ਵਿਆਹ ਦੀ ਉਡੀਕ ਕਰ ਰਹੇ ਹਨ । ਇਸ ਗੱਲ ਤੇ ਰਾਹੁਲ ਗਾਂਧੀ ਨੇ ਹੱਸ ਕੇ ਅੱਪਣੀ ਪ੍ਰਤੀਕਿਰਿਆ ਦਿੱਤੀ ।

Leave feedback about this

  • Service