ਬਰਗਾੜੀ, 26 ਅਕਤੂਬਰ: ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਵਿਆਹ ਦੇ ਘਰ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ ਜਦੋਂ ਵਿਆਹ ਵਾਲੀ ਕੁੜੀ ਗਿੱਧਾ ਪਾਉਂਦੀ ਡਿੱਗ ਪਈ ਤੇ ਉਸਦੀ ਮੌਤ ਹੋ ਗਈ । ਜਾਣਕਾਰੀ ਮੁਤਾਬਿਕ ਮ੍ਰਿਤਕ ਪੂਜਾ ਦਾ ਵਿਆਹ ਦੁਬਈ ਰਹਿੰਦੇ ਮੁੰਡੇ ਨਾਲ ਹੋਣ ਤੈਅ ਹੋਇਆ ਸੀ । ਵਿਆਹ ਤੋਂ ਪਹਿਲਾਂ ਜਾਗੋ ਕੱਢੀ ਗਈ ਜਿਸ ਉਪਰੰਤ ਘਰ ਵਿੱਚ ਕੁੜੀਆਂ ਨਾਲ ਰਲ ਕੇ ਪੂਜਾ ਨੱਚ ਰਹੀ ਸੀ ਤੇ ਅਚਾਨਕ ਡਿੱਗ ਪਈ । ਉਸਨੂੰ ਖੂਨ ਦੀ ਉਲਟੀ ਆਈ ਅਤੇ ਨੱਕ ਚੋਂ ਵੀ ਲਹੂ ਨਿਕਲਿਆ । ਪਰਿਵਾਰ ਵੱਲੋਂ ਉਸਨੂੰ ਡਾਕਟਰ ਕੋਲ ਲੈ ਕੇ ਗਏ ਜਿੱਥੇ ਉਸਦੀ ਮੌਤ ਹੋ ਗਈ ।
Latest News
…ਬਰਗਾੜੀ ਪਿੰਡ ਵਿੱਚ ਡੋਲੀ ਦੀ ਥਾਂ ਅਰਥੀ ਉੱਠੀ
- October 26, 2025
- 0 Comments
- Less than a minute
- 458 Views
Leave feedback about this