ਚੰਡੀਗੜ੍ਹ, 15 ਅਕਤੂਬਰ: ਦੂਰਦਰਸ਼ਨ ਤੇ ਅੱਸੀਆਂ ਅਤੇ ਨੱਬਿਆਂ ਦੇ ਦਹਾਕੇ ਵਿੱਚ ਮਸ਼ਹੂਰ ਨਾਟਕ ਚੰਦਰਕਾਂਤਾ ਅਤੇ ਭਹਾਭਾਰਤ ਵਿੱਚ ਆਪਣੀ ਕਲਾਕਾਰੀ ਦੇ ਜੌਹਰ ਦਿਖਾਉਂਦੇ ਮੁੱਖ ਕਿਰਦਾਰ ਨਿਭਾਉਣ ਵਾਲੇ ਪੰਕਜ ਧੀਰ ਦੀ ਅੱਜ ਲੰਬੀ ਬਿਮਾਰੀ ਤੋਂ ਬਾਦ ਮੌਤ ਹੋ ਗਈ ਹੈ । ਉਨ੍ਹਾਂ ਦੀ ਮੌਤ ਨਾਲ ਫਿਲਮੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਉਹ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਨਾਲ ਪੀੜਤ ਸਨ । ਉਨ੍ਹਾਂ ਮਹਾਭਾਰਤ ਵਿੱਚ ਕਰਣ ਦਾ ਰੋਲ ਨਿਭਾਇਆ ਸੀ ਅਤੇ ਕਈ ਫਿਲਮਾਂ ਵਿੱਚ ਵੀ ਆਪਣੀ ਵਿਲੱਖਣ ਭੁਮਿਕਾ ਕਾਰਨ ਲੋਕਾਂ ਤੋਂ ਪ੍ਰਸੰਸਾ ਖੱਟੀ ਸੀ ।
Art & Entertainment
ਮਹਾਭਾਰਤ ਅਤੇ ਚੰਦਰਕਾਂਤਾ ਦੇ ਐਕਟਰ ਪੰਕਜ ਧੀਰ ਦੀ ਮੌਤ
- October 15, 2025
- 0 Comments
- Less than a minute
- 510 Views
Share This Post:
Related News
Art & Entertainment, Himachal
State-level Bilaspur Nalwari Fair From March 17 to 23
January 16, 2026
Leave feedback about this