National

13 ਲੱਖ ਭਾਰਤੀ ਫੌਜ ਲਈ ਹੁਣ ਫਿਟਨੈਸ ਤਰੱਕੀ ਦਾ ਹਿੱਸਾ

Indian Army soldieres participate in a landing exercise on the beach at Madhavpur, some 475 kms. from Ahmedabad on February 9, 2009. Indian Army, Navy and Air Force jointly conducted exercises named “Exercise Tropex-2009” at Madhavpur beach in the state of Gujarat. AFP PHOTO/ Sam PANTHAKY (Photo credit should read SAM PANTHAKY/AFP via Getty Images)

ਨਵੀਂ ਦਿੱਲੀ, 9 ਅਕਤੂਬਰ: 13 ਲੱਖ ਭਾਰਤੀ ਫੌਜ ਲਈ ਹੁਣ ਫਿਟਨੈਸ ਯਾਨੀ ਸ਼ਰੀਰ ਦੀ ਤੰਦੁਰੁਸਤੀ ਅਤੇ ਤਾਕਤ ਤਰੱਕੀ ਲੈਣ ਲਈ ਲਾਜ਼ਮੀ ਹੋ ਗਿਆ ਹੈ । ਇਹ ਨਿਯਮ ਅਗਨੀਵੀਰ ਤੋਂ ਲੈ ਕੇ ਜਨਰਲ ਤੱਕ ਹਰ ਕਿਸੇ ਤੇ ਲਾਗੂ ਹੋਵੇਗਾ । ਸ਼ਰੀਰ ਦੀ ਚੁਸਤੀ ਹੁਣ ਏ ਸੀ ਆਰ ਯਾਨੀ ਐਨੁਅਲ ਕਾਨਫੀਡੈਂਸ਼ੀਅਲ ਰਿਪੋਰਟ ਵਿੱਚ ਦਰਜ ਹੋਇਆ ਕਰੇਗੀ । ਇਸਦੀਆਂ ਚਾਰ ਕੈਟਾਗਿਰੀਆਂ ਹੋਣਗੀਆਂ, ਗੁੱਡ, ਸੈਟਿਸਫੈਕਟਰੀ, ਐਕਸੀਲੈਂਟ ਅਤੇ ਸੁਪਰ ਐਕਸੀਲੈਂਟ । ਇਹ ਸ਼ਰੀਰਕ ਟੈਸਟ ਸਾਲ ਵਿੱਚ ਦੋ ਵਾਰ ਹੋਇਆ ਕਰੇਗਾ ।

Leave feedback about this

  • Service
Choose Image