ਚੰਡੀਗੜ੍ਹ, 11 ਅਕਤੂਬਰ: ਹਰਿਆਣਾ ਦੇ ਆਈ ਵਾਈ ਪੂਰਨ ਕੁਮਾਰ ਜਿਨ੍ਹਾਂ ਨੇ ਜਾਤੀ ਕਾਰਨ ਭੇਤਭਾਵ ਕਾਰਨ ਆਤਮਹੱਤਿਆ ਕਰ ਲਈ ਸੀ, ਦੇ ਪਰਿਵਾਰ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਨਾਂ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਜਦੋਂ ਤੱਕ ਡੀ ਜੀ ਪੀ ਹਰਿਆਣਾ ਸ਼ਤਰੂਜੀਤ ਅਤੇ ਰੋਹਤਕ ਐਸ ਪੀ ਨਰਿੰਦਰ ਬਿਜਾਰਨੀਆ ਨੂੰ ਛੁੱਟੀ ਤੇ ਨਹੀਂ ਭੇਜਿਆ ਜਾਂਦਾ ਉਹ ਆਈ ਜੀ ਦਾ ਅੰਤਿਮ ਸੰਸਕਾਰ ਨਹੀਂ ਕਰਣਗੇ । ਹਰਿਆਣਾ ਦੀ ਆਈ ਪੀ ਐਸ ਅਤੇ ਆਈ ਏ ਐਸ ਐਸੋਸੀਏਸ਼ਨ ਨੇ ਆਈ ਜੀ ਦੀ ਮੌਤ ਦੇ ਤਿੰਨ ਦਿਨਾਂ ਬਾਦ ਕੱਲ ਸਾਰੀ ਘਟਨਾ ਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ ।
Haryana
ਪਰਿਵਾਰ ਨੇ ਆਈ ਜੀ ਦਾ ਅੰਤਮ ਸੰਸਕਾਰ ਕਰਨ ਤੋਂ ਕੀਤੀ ਨਾਂ
- October 11, 2025
- 0 Comments
- Less than a minute
- 207 Views
Leave feedback about this