ਕਸੌਲੀ, 12 ਅਕਤੂਬਰ: ਭਾਰਤ ਦੇ ਸਾਬਕਾ ਗ੍ਰਹ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪੀ ਚਿਦਾਂਬਰਮ ਨੇ ਖੁਸ਼ਵੰਤ ਸਿੰਘ ਲਿਟਰੇਰੀ ਫੈਸਟਿਵਲ ਦੌਰਾਨ ਕਿਹਾ ਕਿ ਉਪਰੇਸ਼ਨ ਬਲਿਉਸਟਾਰ ਇੰਦਰ ਗਾਂਧੀ ਦੀ ਗਲਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਵੀ ਗੰਵਾਉਣੀ ਪਈ ਸੀ । ਉਨ੍ਹਾਂ ਦੇ ਇਸ ਬਿਆਨ ਨਾਲ ਕਾਂਗਰਸ ਦੀ ਆਲ੍ਹਾ ਕਮਾਂਡ ਨੇ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ ਕਰਨ ਤੋਂ ਮਨਾ ਕਰਨ ਦੀ ਤਾਕੀਦ ਕੀਤੀ ਹੈ । ਚਿਦਾਂਬਰਮ ਨੇ ਕਿਹਾ ਕਿ ਉਪਰੇਸ਼ਨ ਬਲਿਉਸਟਾਰ ਨੂੰ ਕਿਸੇ ਹੋਰ ਢੰਗ ਨਾਲ ਨਜਿੱਠਿਆ ਜਾ ਸਕਦਾ ਸੀ ਜਿਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਤ ਹੋ ਸਕਦੀ ਸੀ ।
Latest News
ਉਪਰੇਸ਼ਨ ਬਲਿਉਸਟਾਰ ਇੰਦਰ ਗਾਂਧੀ ਦੀ ਗਲਤੀ ਸੀ, ਪੀ ਚਿਦਾਂਬਰਮ
- October 12, 2025
- 0 Comments
- Less than a minute
- 397 Views
Leave feedback about this