ਨਵੀਂ ਦਿੱਲੀ, 1 ਅਕਤੂਬਰ:
ਕੇਂਦਰ ਵੱਲੋਂ ਹੜ੍ਹਾਂ ਨਾਲ ਝੰਪੇ ਪੰਜਾਬ ਨੂੰ ਮਹਿਜ਼ 1600 ਕਰੋੜ ਰੁਪਏ ਦੇਣਾ ਊੱਠ ਦੇ ਮੂੰਚ ਵਿੱਚ ਜੀਰਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ 20,000 ਰੁਪਏ ਦੇਣ ਦੀ ਗੱਲ ਮੁੜ ਦੁਹਰਾਈ ਹੈ ।ਭਾਰਤ ਦੇ ਗ੍ਰਹ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਦੇ ਹਲਾਤਾਂ ਬਾਰੇ ਜਾਣੂ ਕਰਵਾਉਂਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਨੇ 2600 ਪਿੰਡਾਂ ਦੇ 20 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ । ਉਨ੍ਹਾਂ ਕਿਹਾ ਹੜ੍ਹਾਂ ਨਾਲ ਸੂਬੇ ਵਿੱਚ 13,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਖਰਾਬਾ 20,000 ਕਰੋੜ ਤੱਕ ਪਹੁੰਚਣ ਦਾ ਖਦਸ਼ਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਮੀਂਹ ਵਿੱਚ 4 ਼8 ਲੱਖ ਏਕੜ ਵਿੱਚ ਫਸਲ ਖਰਾਬ ਹੋ ਚੁੱਕੀ ਹੈ ਜਿਸਦਾ ਹਰਜਾਨਾ ਕਿਸਾਨਾਂ ਨੂੰ ਵੱਧ ਤੋਂ ਵੱਧ ਦੇਣਾ ਚਾਹੀਦਾ ਹੈ । ਇਸ ਤੋਂ ਇਲਾਵਾ ਸੜਕਾਂ, ਬ੍ਰਿਜ, ਘਰ ਤੇ ਪਸ਼ੂਧਨ ਦਾ ਵੀ ਬਹੁਤ ਵੱਡੀ ਮਾਤਰਾ ਵਿੱਚ ਨੁਕਸਾਨ ਹੋਇਆ ਹੈ ।
Latest News
ਹੜ੍ਹਾਂ ਨਾਲ ਝੰਭੇ ਪੰਜਾਬ ਲਈ 1600 ਕਰੋੜ, ਊਂਠ ਦੇ ਮੂਹ ਵਿੱਚ ਜ਼ੀਰਾ, ਭਗਵੰਤ ਮਾਨ
- October 1, 2025
- 0 Comments
- Less than a minute
- 172 Views
Leave feedback about this