ਫਿ਼ਰੋਜ਼ਪੁਰ, 20 ਅਗਸਤ: ਹਾਲ ਦੀ ਘੜੀ ਫਿ਼ਰੋਜ਼ਪੁਰ ਹੜ੍ਹ ਦੀ ਮਾਰ ਤੋਂ ਦੂਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਹਾਲ ਦੀ ਘੜੀ ਜਿ਼ਲ੍ਹੇ ਵਿੱਚ ਡਰ ਵਾਲੀ ਕੋਈ ਸਥਿਤੀ ਨਹੀਂ ਹੈ ਤੇ ਲੋਕ ਇਸ ਪੱਖੋਂ ਨਿਸ਼ਚਿੰਤ ਹਨ ਪਰ ਅਧਿਕਾਰੀਆਂ ਵੱਲੋਂ ਪੂਰਨ ਤੌਰ ਤੇ ਚੌਕਸੀ ਬਰਤੀ ਜਾ ਰਹੀ ਹੈ । ਪੁਲਿਸ ਦੇ ਹਵਾਲੇ ਤੋਂ ਖਬਰ ਹੈ ਕਿ ਉਨ੍ਹਾਂ ਅੱਜ ਫਿ਼ਰੋਜ਼ਪੁਰ ਜੇਲ੍ਹ ਦਾ ਨਿਰੀਖਨ ਕੀਤਾ ਤੇ ਕਿਹਾ ਕਿ ਜੇਲ੍ਹ ਵਿੱਚ ਵੀ ਸਬ ਕੁਝ ਠੀਕ ਪਾਇਆ ਗਿਆ ਹੈ ।
Lifestyle
ਫਿਲਹਾਲ ਫਿ਼ਰੋਜ਼ਪੁਰ ਹੜ੍ਹਾਂ ਦੇ ਪ੍ਰਕੋਪ ਤੋਂ ਦੂਰ, ਜੇਲ੍ਹ ਦਾ ਵੀ ਹੋਇਆ ਨਿਰੀਖਨ
- August 20, 2025
- 0 Comments
- Less than a minute
- 317 Views
Share This Post:
Related News
Himachal, Latest News, Lifestyle, SpotLight News
Chitta-Mukt Himachal campaign: Explained
January 15, 2026
Leave feedback about this