ਚੰਡੀਗੜ੍ਹ 3 ਸਿਤੰਬਰ: ਪੰਜਾਬ ਸਰਕਾਰ ਨੇ ਸਾਰੀਆਂ ਯੁਨੀਵਰਸਿਟੀਆਂ, ਕਾਲਿਜ ਤੇ ਸਕੂਲਾਂ ਵਿੱਚ 7 ਸਿਤੰਬਰ ਤੱਕ ਛੁੱਟੀ ਦਾ ਐਲਾਨ ਕਰਦਿਆਂ ਸੂਬੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ । ਅੱਜ ਪੋਂਗ ਡੈਮ ਤੇ ਭਾਖੜਾ ਦੇ ਗੇਟ ਖੋਲਣ ਉਪਰੰਤ ਸੂਬੇ ਦੇ ਕਈ ਜ਼ਿਲਿਆਂ ਵਿੱਚ ਪਾਣੀ ਭਰਨ ਦੀ ਅਸ਼ੰਕਾ ਵਿਅਕਤ ਕੀਤੀ ਜਾ ਰਹੀ ਹੈ । ਲੋਕਾਂ ਨੂੰ ਬਿਨਾਂ ਲੋੜ ਤੋਂ ਘੋਂ ਬਾਹਰ ਨਾ ਨਿਕਲਣ ਦੀ ਤਾਕੀਦ ਕਰਦਿਆਂ ਅੱਜ ਦੁਪਹਿਰ ਮੁੜ ਤੋਂ ਕਈ ਜ਼ਿਲਿਆਂ ਖਾਸਕਰ ਲੁਧਿਆਣਾ, ਪਟਿਆਲਾ, ਰੋਪੜ ਦੇ ਨਾਲ ਲਗਦੇ ਜ਼ਿਲਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਵੀ ਦਿੱਤੀ ਗਈ ਹੈ ।
Latest News
ਸਕੂਲ, ਕਾਲਿਜ, ਯੁਨੀਵਰਸਿਟੀਆਂ 7 ਸਿਤੰਬਰ ਤੱਕ ਬੰਦ, ਪੰਜਾਬ ਵਿੱਚ ਰੈਡ ਅਲਰਟ
- September 3, 2025
- 0 Comments
- Less than a minute
- 523 Views
Leave feedback about this