ਚੰਡੀਗੜ੍ਹ, 7 ਅਕਤੂਬਰ: ਲਾਹੌਲ ਸਪੀਤੀ ਅਤੇ ਸਿ਼ਮਲਾ ਦੇ ਆਸ ਪਾਸ ਸੇਬਾਂ ਦੀ ਵਾਢੀ ਤੋਂ ਪਹਿਲਾਂ ਬੇਮੌਸਮੀ ਬਰਫ ਨੇ ਸੇਬਾਂ ਨੂੰ ਲਾਲ ਤੋਂ ਬੇਹਾਲ ਕਰ ਦਿੱਤਾ ਹੈ ਜਿਸ ਨਾਲ ਸੇਬਾਂ ਕੀ ਵਿਕਰੀ ਤੇ ਭਾਰੀ ਅਸਰ ਦੇਖਣ ਨੂੰ ਮਿਲ ਸਕਦਾ ਹੈ । ਸੇਬਾਂ ਦੇ ਬਾਗ਼ਾਂ ਦੇ ਮਾਲਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਮੌਸਮ ਦੀ ਖਰਾਬੀ ਕਾਰਨ ਘਾਟਾ ਪਵੇਗਾ ਤੇ ਬਜ਼ਾਰ ਵਿੱਚ ਸੇਬ ਮਹਿੰਗਾ ਵਿਕੇਗਾ । ਉਨ੍ਹਾਂ ਕਿਹਾ ਕਿ ਮਹਿੰਗੇ ਭਾਅ ਦੇ ਨਾਲ ਹੀ ਸੇਬ ਦੀ ਸਿਹਤ ਵਿੱਚ ਵੀ ਇਸ ਵਾਰ ਅੰਤਰ ਦੇਖਣ ਨੂੰ ਮਿਲੇਗਾ ਕਿਉਂਕਿ ਬਰਫ ਦੇ ਭਾਰ ਨਾਲ ਸੇਬ ਅਤੇ ਸੇਬ ਦਾ ਬੂਟਾ ਦਬ ਗਿਆ ਹੈ ਜਿਸ ਕਾਰਨ ਸੇਬਾਂ ਦੇ ਦਰਖਤਾਂ ਦੀ ਉਮਰ ਵੀ ਘਟੇਗੀ ।
Himachal
ਲਾਲ ਤੋਂ ਬੇਹਾਲ ਹੋਏ ਬੇਮੌਸਮੀ ਬਰਫ਼ ਨਾਲ ਹਿਮਾਚਲ ਦੇ ਸੇਬ
- October 7, 2025
- 0 Comments
- Less than a minute
- 491 Views
Leave feedback about this