Latest News

ਸਰਕਾਰ ਪਈ ਆਪਣੇ ਹੀ ਐਮ ਐਲ ਏ ਦੇ ਪਿੱਛੇ

Screenshot

ਚੰਡੀਗੜ੍ਹ 3 ਸਿਤੰਬਰ: ਸਨੌਰ ਤੋਂ ਐਮ ਐਲ ਏ ਹਰਮੀਤ ਸਿੰਘ ਪਠਾਨਮਾਜਰਾ ਜੋ ਕਿ ਇੱਕ ਦਿਨ ਪਹਿਲਾਂ ਪਟਿਆਲਾ ਪੁਲਿਸ ਨੂੰ ਹਰਿਆਣੇ ਦੇ ਇੱਕ ਪਿੰਡ ਚੋਂ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸੀ, ਨੂੰ ਹੁਣ ਏ ਜੀ ਟੀ ਐਫ ਯਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਫੜਨ ਲਈ ਭੇਜੀ ਗਈ ਹੈ । ਜ਼ਿਕਰਯੋਗ ਹੈ ਕਿ ਪਠਾਨਮਾਜਰਾ ਨੇ ਕੁਝ ਦਿਨ ਪਹਿਲਾਂ ਆਪਣੀ ਸਰਕਾਰ ਖਿਲਾਫ ਦਿੱਲੀ ਵਾਲਿਆਂ ਦੀਆਂ ਕਥਿਤ ਗਲਤ ਨੀਤੀਆਂ ਬਾਰੇ ਬਿਆਨ ਦਿੱਤੇ ਸਨ । ਉਨ੍ਹਾਂ ਸਰਕਾਰ ਵੱਲੋਂ ਹੜਾਂ ਦੌਰਾਨ ਵਿਖਾਈ ਮਾੜੀ ਕਾਰਗੁਜ਼ਾਰੀ ਦਾ ਵੀ ਹਵਾਲਾ ਦਿੱਤਾ ਸੀ ਜਿਸ ਉਪਰੰਤ ਉਨ੍ਹਾਂ ਨੂੰ ਇੱਕ ਰੇਪ ਕੇਸ ਵਿੱਚ ਪੁਲਿਸ ਗ੍ਰਿਫਤਾਰ ਕਰਨ ਪਹੁੰਚ ਗਈ ਸੀ । 

Leave feedback about this

  • Service
Choose Image