ਚੰਡੀਗੜ੍ਹ, 20 ਅਕਤੂਬਰ: ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਨਵੇਂ ਜਿਲ੍ਹਾ ਪ੍ਰਧਾਨਾਂ ਦੇ ਨਾਵਾਂ ਦੀ ਲਿਸਟ ਤਕਰੀਬਨ ਤਿਆਰ ਹੋ ਚੁੱਕੀ ਹੈ ਅਤੇ ਇਹ ਲਿਸਟ ਜਲਦ ਜਾਰੀ ਕਰ ਦਿੱਤੀ ਜਾਵੇਗੀ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਲਿਸਟ ਬਿਨਾ ਕਿਸੇ ਸਿਫਾਰਸ਼ ਤੇ ਪਾਰਦਰਸ਼ੀ ਢੰਗ ਨਾਲ ਤਿਆਰ ਕੀਤੀ ਜਾ ਰਹੀ ਹੈ । ਇਸ ਲਿਸਟ ਵਿੱਚ ਪੰਜ ਹਿੰਦੂ, ਪੰਜ ਪਿਛੜੀ ਜਾਤੀ ਅਤੇ ਸੱਤ ਦਲਿਤ ਚਿਹਰੇ ਸ਼ਾਮਿਲ ਹਨ । ਹਰ ਲੀਡਰ ਦੀ ਆਪਣੀ ਪਛਾਣ, ਲੋਕਾਂ ਵਿੱਚ ਵਿਚਰ ਕੇ ਕੰਮ ਕਰਨ ਦੀ ਸਮਰੱਥਾ ਅਤੇ ਪਾਰਟੀ ਨੂੰ ਮਜਬੂਤ ਕਰ ਸਕਣ ਦੀ ਖਵਾਹਿਸ਼ ਨੂੰ ਪੈਮਾਨਾ ਮੰਨ ਕੇ ਇਸ ਲਿਸਟ ਵਿੱਚ ਨਵੇਂ ਪ੍ਰਧਾਨਾਂ ਦੇ ਨਾਮ ਕਰਜ ਕੀਤੇ ਜਾ ਰਹੇ ਹਨ ।
Politics
ਨਵੇਂ ਕਾਂਗਰਸ ਜਿਲ੍ਹਾ ਪ੍ਰਧਾਨਾਂ ਦੀ ਸੂਚੀ ਇਸ ਹਫਤੇ, ਰਾਜਾ ਵੜਿੰਗ
- October 20, 2025
- 0 Comments
- Less than a minute
- 440 Views
Leave feedback about this