ਚੰਡੀਗੜ੍ਹ, 8 ਅਕਤੂਬਰ: ਪੰਜਾਬੀ ਸਿੰਗਰ ਅਤੇ ਸਾਬਕਾ ਪੰਜਾਬ ਪੁਲਿਸ ਦੇ ਮੁਲਾਜ਼ਮ ਰਾਜਵੀਰ ਜਵੰਦਾ ਜੋ ਕਿ ਮੋਟਰਸਾਈਕਲ ਤੇ ਪਿਛਲੇ ਦਿਣੀਂ ਚੰਡੀਗੜ੍ਹ ਤੋਂ ਸਿ਼ਮਲਾ ਮੋਟਰਸਾਈਕਲ ਤੇ ਜਾ ਰਹੇ ਸੀ ਅਤੇ ਹਾਦਸੇ ਦੇ ਸਿ਼ਕਾਰ ਹੋ ਗਏ ਸਨ ਦੀ ਅੱਜ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਉਹ ਫੋਰਟਿਸ ਹਸਪਤਾਲ ਵਿਖੇ ਜੇਰੇ ਇਲਾਜ ਸਨ । ਉਨ੍ਹਾਂ ਨੂੰ ਮਲਟੀਪਲ ਸੱਟਾਂ ਲੱਗੀਆਂ ਸਨ ਅਤੇ ੳਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ।
SpotLight News
ਸਿੰਗਰ ਰਾਜਵੀਰ ਜਵੰਦਾ ਨਹੀਂ ਰਹੇ
- October 8, 2025
- 0 Comments
- Less than a minute
- 429 Views
Leave feedback about this