ਨਵੀਂ ਦਿੱਲੀ, 31 ਅਗਸਤ: ਜੇਕਰ ਬੰਗਲਾਦੇਸ਼ ਚੋਂ ਘੁਸਪੈਠ ਖਤਮ ਨਹੀਂ ਹੁੰਦੀ ਤਾਂ ਪਹਿਲਾ ਕੰਮ ਅਮਿਤ ਸ਼ਾਹ ਦਾ ਸਿਰ ਕਲਮ ਕਰੋ ਤੇ ਉਸਨੂੰ ਆਪਣੇ ਟੇਬਲ ਤੇ ਰੱਖੋ ।ਕਥਿਤ ਤੌਰ ਤੇ ਇਹ ਬਿਆਨ ਦੇਣ ਤੇ ਤ੍ਰਿਣਮੂਲ ਕਾਂਗਰਸ ਦੀ ਐਮ ਪੀ ਮੋਹੂਆ ਮੋਇਤਰਾ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ । ਬੇ ਜੇ ਪੀ ਨੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੋਹੁਆ ਤੇ ਸਖਤ ਕਾਰਵਾਈ ਕਰਨ ਲਈ ਕਿਹਾ ਹੈ । ਮੋਇਤਰਾ ਦੇ ਇਸ ਬਿਆਨ ਨਾਲ ਸਿਆਸੀ ਖੇਮਿਆਂ ਵਿੱਚ ਹਲਚਲ ਮੱਚ ਗਈ ਹੈ ਤੇ ਇਸ ਬਿਆਨ ਦੇ ਬੀਜੇਪੀ ਦੇ ਮੰਤਰੀਆਂ ਤੇ ਵਰਕਰਾਂ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਤੀ ਕੀਤੀ ਜਾ ਰਹੀ ਹੈ ।
National
ਅਮਿਤ ਸ਼ਾਹ ਦਾ ਸਿਰ ਕਲਮ ਕਰੋ ਕਹੇ ਤੇ ਪਰਚਾ ਦਰਜ
- August 31, 2025
- 0 Comments
- Less than a minute
- 157 Views
Share This Post:
Related News
Delhi, National, Politics, Punjab
Full Support for Women’s Reservation, but Centre indulging in
April 17, 2026
Himachal, Latest News, National
Governor pays tribute to Mahatma Gandhi on Martyrs’ Day
January 30, 2026
Leave feedback about this