ਅੰਮ੍ਰਿਤਸਰ, 1 ਅਕਤੂਬਰ: ਅੰਮ੍ਰਿਤਸਰ ਤੋਂ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਲੀਡਰ ਅਨਿਲ ਜੋਸ਼ੀ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ । ਉਹ ਪਹਿਲਾਂ ਭਾਜਪਾ ਵਿੱਚ ਤੇ ਫਿਰ ਅਕਾਲੀ ਦਲ ਤੇ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ । ਅਕਾਲੀ ਬੀ ਜੇ ਪੀ ਸਰਕਾਰ ਵਿੱਚ 2012 ਤੋਂ 2017 ਤੱਕ ਉਹ ਪੰਜਾਬ ਦੇ ਲੋਕਲ ਬਾਡੀਜ਼ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਮੰਤਰੀ ਰਹੇ ਹਨ । ਉਨ੍ਹਾਂ ਨੂੰ ਬੀ ਜੇ ਪੀ ਨੇ ਖੇਤੀਬਾੜੀ ਦੇ ਤਿੰਨ ਬਲ੍ਹਾਂ ਨੂੰ ਸਹੀ ਤਰੀਕੇ ਨਾਲ ਨਾ ਨਜਿੱਠਣ ਜਿਹੇ ਬਿਆਨ ਦੇਣ ਤੇ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ । ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਬੀ ਜੇ ਪੀ ਪੰਜਾਬ ਵਿੱਚ ਹਲੇ ਆਪਣੀ ਥਾਂ ਬਨਾਉਣ ਦੀ ਚਾਰਾਜੋਈ ਕਰ ਰਹੀ ਹੈ ਅਤੇ ਆਪ ਐਂਟੀ ਇਨਕੁੰਬੈਂਸੀ ਨਾਲ ਜੂਝ ਰਹੀ ਹੈ ਤਾਂ ਸਿਰਫ ਇੱਕ ਕਾਂਗਰਸ ਪਾਰਟੀ ਹੀ ਬਚੀ ਹੈ ਜੋ ਸੱਤਾ ਵਿੱਚ ਆ ਸਕਦੀ ਹੈ ।
Latest News
ਸਾਬਕਾ ਮੰਤਰੀ ਤੇ ਅਕਾਲੀ ਲੀਡਰ ਅਨਿਲ ਜੋਸ਼ੀ ਨੇ ਕਾਂਗਰਸ ਦਾ ਹੱਥ ਫੜਿਆ
- October 1, 2025
- 0 Comments
- Less than a minute
- 416 Views
Leave feedback about this