Latest News

ਅਕਤੂਬਰ 6 ਅਤੇ 7 ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ

ਚੰਡੀਗੜ੍ਹ, 3 ਅਕਤੂਬਰ: ਅਕਤੂਬਰ 6 ਅਤੇ 7 ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕਾਰਨ ਪੰਜਾਬ ਵਾਲੀਆਂ ਦੇ ਇੱਕ ਵਾਰ ਫੇਰ ਤੋਂ ਸਾਹ ਸੂਤੇ ਗਏ ਹਨ । ਮੌਸਮ ਵਿਭਾਗ ਵੱਲੋਂ ਜਾਰੀ ਫਰਮਾਨ ਅਨੁਸਾਰ ਅੰਮ੍ਰਿਤਸਰ, ਤਰ ਤਾਰਨ, ਗੁਰਦਾਸਪੁਰ ਪਠਾਨਕੋਟ, ਰੋਪੜ, ਜਲੰਧਰ, ਲੁਧਿਆਣਾ, ਮੋਗਾ, ਮਾਨਸਾ, ਬਰਨਾਲਾ ਅਤੇ ਬਠਿੰਡਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ । ਸਰਕਾਰ ਦੇ ਨੁਮਾਇੰਦਿਆਂ ਨੇ ਇਸ ਤਾਜਾ਼ ਜਾਣਕਾਰੀ ਦੇ ਚਲਦਿਆਂ ਲੋੜ ਪੈਣ ਤੇ ਹੀ ਇਨ੍ਹਾਂ ਦਿਨਾਂ ਵਿੱਚ ਬਾਹਰ ਨਿਕਲਿਆ ਜਾਵੇ ।

Leave feedback about this

  • Service
Choose Image