SpotLight ‎ News

ਲੱਦਾਖ ਡੀ ਜੀ ਪੀ ਦੀ ਵੀਡੀਓ ਨਿਕਲੀ ਫੇਕ

ਲੱਦਾਖ, 30 ਸਤੰਬਰ

ਲੱਦਾਖ ਦੇ ਡੀ ਜੀ ਪੀ ਡਾ ਼ਐਸ ਡੀ ਸਿੰਘ ਦੀ ਵੀਡੀਓ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਥ੍ਰੀ ਈਡੀਅਟ ਫਿਲਮ ਦੇ ਅਸਲੀ ਹੀਰੋ ਸੋਨਮ ਵਾਂਗਚੁੱਕ ਨੂੰ ਉਨ੍ਹਾਂ ਨੇ ਭਾਰਤ ਦੇ ਰੱਖਿਆ ਮੰਤਰੀ ਦੇ ਹੁਕਮਾਂ ਤੇ ਗ੍ਰਿਫਤਾਰ ਕੀਤਾ ਹੈ ਉਹ ਫੇਕ ਹੈ । ਪ੍ਰੈਸ ਇਨਫਰਮੇਸ਼ਨ ਬਿਉਰੋ ਮੁਤਾਬਿਕ ਇਹ ਡੀਪ ਫੇਕ ਦਾ ਕੰਮ ਹੈ । ਉਨ੍ਹਾਂ ਲੋਕਾਂ ਅਜਿਹੀਆਂ ਝੂਠੀਆਂ ਡੀਡੀਓੁਜ਼ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ । ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਝੂਠੀ ਵੀਡੀਓ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ।

Leave feedback about this

  • Service
Choose Image