ਤਰਨ ਤਾਰਨ: ਤਰਨ ਤਾਰਨ ਦੀ ਜਿਮਨੀ ਚੋਣਾਂ ਦੀ ਤਰੀਕ ਦਾ ਐਲਾਨ ਕਰਦਿਆਂ ਅੱਜ ਚੋਣ ਕਮਿਸ਼ਨ ਨੇ ਕਿਹਾ ਕਿ ਇਸ ਜਿ਼ਲ੍ਹ ਵਿੱਚ ਚੋਣਾਂ 11 ਨਵੰਬਰ ਨੂੰ ਪੈਣਗੀਆਂ । ਇਸਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ । ਤਰ ਨਤਾਰਨ ਵਿੱਚ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੈਦਾਨ ਵਿੱਚ ਹਨ ।
SpotLight News
ਤਰਨ ਤਾਰਨ ਐਮ ਐਲ ਏ ਦੀ ਚੋਣ 11 ਨਵੰਬਰ ਨੂੰਤਰਨਤਰ ਤਾਰਨ ਐਮ ਐਲ ਏ ਦੀ ਚੋਣ 11 ਨਵੰਬਰ ਨੂੰ
- October 6, 2025
- 0 Comments
- Less than a minute
- 456 Views
Leave feedback about this