National

ਮਹਿੰਗੀ ਬਿਜਲੀ ਤੇ ਆਟੇ ਕਾਰਨ ਪਾਕਿਸਤਾਨ ਵਿੱਚ ਲੱਖਾਂ ਲੋਕਾਂ ਵੱਲੋਂ ਬੇਮਿਸਾਲ ਵਿਦ੍ਰੋਹ

ਕਰਾਚੀ, 2 ਅਕਤੂਬਰ: ਮਹਿੰਗੀ ਬਿਜਲੀ ਤੇ ਮਹਿੰਗੇ ਆਟੇ ਨੂੰ ਲੈ ਕੇ ਲੱਖਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਸਨੀਕਾਂ ਵੱਲੋਂ ਗੁਆਂਢੀ ਮੁਲਕ ਵਿੱਚ ਬੇਮਿਸਾਲ ਵਿਦਰੋਹ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਹੁਣ ਤੱਕ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ । ਇਹ ਵਿਦਰੋਹ ਅਵਾਮੀ ਐਕਸ਼ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਉਨ੍ਹਾਂ 38 ਮੰਗਾਂ ਰੱਖੀਆਂ ਹਨ ਜਿਸ ਵਿੱਚ ਮੁੱਖ ਤੌਰ ਤੇ ਸਾਲਾਂ ਬੱਧੀ ਰਾਜਨੀਤੀਕ ਅਣਗੌਲਾਪਨ ਤੇ ਮਹਿੰਗੇ ਭਾਅ ਦਾ ਆਟਾ ਅਤੇ ਬਿਜਲੀ ਹੈ । ਪ੍ਰਦਰਸ਼ਨਕਾਰੀਆਂ ਅਨੁਸਾਰ ਉਨ੍ਹਾਂ ਨੂੰ 40 ਕਿੱਲੋ ਆਟਾ 3,100 ਰੁਪਏ ਦਾ ਸਬਸਿਡੀ ਤੇ 2,000 ਰੁਪਏ ਦਾ ਮਿਲਦਾ ਹੈ ਅਤੇ ਬਿਜਲੀ ਦੀ ਦਰ 7 ਼5 ਰੁਪਏ ਪ੍ਰਤੀ ਯੁਨਿਟ ਹੈ ।

Leave feedback about this

  • Service
Choose Image