ਨਵੀਂ ਦਿੱਲੀ, 6 ਅਕਤੂਬਰ: ਬਿਹਾਰ ਵਿਧਾਨ ਸਭਾ ਚੋਣਾਂ 6 ਨਵੰਬਰ ਨੂੰ ਹੋਣਗੀਆਂ ਜਿਸਦਾ ਨਤੀਜਾ 15 ਨਵੰਬਰ ਨੂੰ ਐਲਾਣਿਆ ਜਾਵੇਗਾ । ਇਨ੍ਹਾਂ ਚੋਣਾਂ ਸਬੰਧੀ ਐਲਾਨ ਕਰਦਿਆਂ ਅੱਜ ਚੀਫ ਇਲੈਕਸ਼ ਨਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਇਹ ਚੋਣਾਂ ਦੋ ਫੇਜ਼ ਵਿੱਚ ਹੋਣਗੀਆਂ । ਉਨ੍ਹਾਂ ਕਿਹਾ ਕਿ ਅਮਨੋ ਅਮਾਨ ਨਾਲ ਚੋਣਾਂ ਕਰਵਾਉਣ ਲਈ ਪੈਰਾ ਮਿਲਟਰੀ ਫੋਰਸਾਂ ਅਤੇ ਪਰਿਆਪਤ ਮਾਤਰਾ ਵਿੱਚ ਪੁਲਿਸ ਅਤੇ ਸਰਕਾਰੀ ਅਮਲਾ ਲਗਾਇਆ ਜਾ ਰਿਹਾ ਹੈ ।
National
ਬਿਹਾਰ ਅਸੈਂਬਲੀ ਚੋਣਾਂ 6 ਨਵੰਬਰ ਨੂੰ, ਨਤੀਜਾ 14 ਨਵੰਬਰ
- October 6, 2025
- 0 Comments
- Less than a minute
- 178 Views
Share This Post:
Related News
Delhi, National, Politics, Punjab
Full Support for Women’s Reservation, but Centre indulging in
April 17, 2026
Himachal, Latest News, National
Governor pays tribute to Mahatma Gandhi on Martyrs’ Day
January 30, 2026
Leave feedback about this